Gurmukhi Grade 3 & 4

ੴ      ਉ,  ਊ,  ਓ   ਅ   ਆ  ਔ   ਇ  ਈ   ਏ   ਾ    ਿ ੀ  ੁ ੂ  ੇ  ੈ ੋ   ੌ   ਂ  ੰ    ੱ ਅ ਆ, ਇ, ਈ, ਉ, ਊ, ਏ, ਐ, ਓ, ਔ, ਅਂ, ਅੰ,  ਅੱ ਸ, ਤ,  ਨ, ਮ, ਕ, ਰ, ਪ,  ੍ਰ , ਖ, ਭ, ਵ, ਲ ਜ ਦ,  ਗ, ਚ, ਹ, 
ਪਾਰ, ਪਾਸ, ਖਾਸ, ਮਰ, ਮਾਰ, ਮਰਾ ਰਾਮ, ਖਾਰਾ, ਖੁਰਾ, ਰਸਾ, ਰਾਤ, ਰੁਤ, ਰਸ, ਰੁਸ, ਕੁਤਾ, ਪੁਤਰ, ਪਿਤਰ, ਮਿਤਰ, ਨਿਰ, ਸਿਰ,  ਭਰਾ, ਭਾਰ, ਭਰਿ, ਭਉ, ਤਉ, ਉਪਰ, ਉਸ, ਉਤਮ, ਗੁਰ, ਵਾਰ, ਵਾਰੁ, ਵੈਰ, ਵੈਰੁ, ਤੈਰ, ਸੈਰ, ਪੈਰ, ਗੈਰ ਚੋਰ, ਹੋਰ, ਮੋਰ, ਮੇਰਾ, ਕੰਮ, ਕੰਨ,


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲੁ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  ॥॥ ਜਪੁ॥॥ ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥


ਬ, ਣ, ੜ, ਟ, ਡ,    ਏ , ਇ, ਈ ,  ੁ,   ੈ ,  ੰ ਹੋਵਈ , ਭੁਖਿਆ, ਉਤਰੀ , ਬੰਨਾ, ਸਿਆਣਪਾ, ਹੋਹਿ , ਸਚਿਆਰਾ, ਕੂੜੈ,


ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥


ਝ ,        ਾ,     ਿ ੀ   ੁ   ੂ     ੇ  ੈ     ੋ   ੌ    ੰ   ਵਡਿਆਈ, ਪਾਈਅਹਿ, ਬਖਸੀਸ, ਭਵਾਈਅਹਿ, ਅੰਦਰਿ, ਬੁਝੈ, ਹਉਮੈ


ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥


ਫ , ਥ,   ਨੀਸਾਣੁ, ਵਡਿਆਈਆ, ਵਿਦਿਆ, ਵਿਖਮੁ,  ਜੀਅ, ਜੁਗੰਤਰਿ, ਵੇਪਰਵਾਹੁ


ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥੩॥


ਧ, ਭ,    ੇ   ੈ    ੋ ,   ੌ,   ੰ ਭਾਖਿਆ, ਮੰਗਹਿ, ਅੰਮ੍ਰਿਤ, ਸਚਿਆਰੁ


ਸਾਚਾ ਸਾਹਿਬ ਸਾਚੁ ਨਾਇ, ਭਾਖਿਆ ਭਾਉ ਅਪਾਰ॥  ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰ॥ ਫੇਰਿ ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ॥  ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ॥  ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰੁ॥ ਨਾਨਕ ਏਵੈ ਜਾਣੀਐ, ਸਭੁ ਆਪੇ ਸਚਿਆਰੁ॥੪॥


ਘ,  ਗੁਰਮੁਖਿ, ਨਾਦੰ, ਵੇਦੰ, ਪਾਰਬਤੀ,


ਥਾਪਿਆ ਨ ਜਾਇ, ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨ ਸੋਇ॥ ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ, ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ, ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੌਰਖੁ ਬਰਮਾ, ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ, ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥੫॥ 


ਙ, ਛ,   ਞ,  ਠ, ਯ,   ਸ਼ ਖ਼   ਗ਼  ਜ਼ ਫ਼ ਲ਼  ੍ ,   ਹ , ਵ, ਦ, ਟ,     ਂ  ੱ (ਸੱਤ, ਅੱਠ, ਪੱਕਾ, ਕੱਟ )Categories: Youth

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.

%d bloggers like this: